Categories
Sentence making

Sentence Making- how to understand it in simple and easy steps

Various types of sentences can be made depending upon presence of verb, tenses, active or passive voice, direct-indirect sentences or conjunctions.Here, you can deepen your understanding about sentences and you will learn to make better sentences for higher scores in IELTS.

Exercise 12

Sentences without Verb (Descriptive)

Translate following sentences into English

  1. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹਨ
  2. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਸਨ
  3. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋਣਗੇ
  4. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋ ਸਕਦੇ ਹਨ
  5. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋਣੇ ਚਾਹੀਦੇ ਹਨ
  6. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋਣ ਦੀ ਸੰਭਾਵਨਾ ਹੈ
  7. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋ ਸਕਦੇ ਹਨ(may)
  8. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋਣੇ ਹਨ
  9. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋਣੇ ਪੈਂਦੇ ਹਨ / ਚਾਹੀਦੇ ਹਨ
  10. ਇਹ ਪ੍ਰਦੂਸ਼ਣ ਦੇ ਕੁਝ ਕਾਰਨ ਹੋਣ ਦੀ ਲੋੜ ਹੈ ਹਨ
  1. THESE are some of the reasons of pollution
  2. THESE were some of the reasons of pollution
  3. THESE will be some of the reasons of pollution
  4. THESE can be some of the reasons of pollution
  5. THESE should be some of the reasons of pollution
  6. THESE are likely to be some of the reasons of pollution
  7. THESE may be some of the reasons of pollution
  8. THESE are to be some of the reasons of pollution
  9. THESE have to be some of the reasons of pollution
  10. THESE need to be some of the reasons of pollution

Sentences with Verb (Active Voice)

Translate following sentences into English

  1. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰਦਾ ਹਾਂ
  2. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕੀਤਾ / ਕਰਦਾ ਸੀ
  3. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰਾਂਗਾ
  4. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰ ਰਿਹਾ ਹਾਂ
  5. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕਰ ਰਿਹਾ ਸੀ
  6. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰ ਰਿਹਾ ਹੋਵਾਗਾ
  7. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਹੈ
  8. ਮੈਂ ਹੇਠਾਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਸੀ
  9. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਹੇਠਾਂ ਕੀਤਾ ਹੋਵੇਗਾ
  10. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰਦਾ ਆ ਰਿਹਾ ਹਾਂ
  11. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕਰ ਰਿਹਾ ਸੀ
  12. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰਦਾ ਰਿਹਾ ਹੋਵਾਗਾ
  13. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰ ਸਕਦਾ ਹਾਂ
  14. ਮੈਨੂੰ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰਨਾ ਚਾਹੀਦਾ ਹੈ
  15. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰਨ ਦੀ ਸੰਭਾਵਨਾ ਹੈ
  16. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਹੇਠਾਂ ਜ਼ਿਕਰ ਕਰ ਸਕਦਾ ਹਾਂ(may)
  17. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕਰਨ ਜਾ ਰਿਹਾ ਹਾਂ/  ਵਾਲਾ ਹੈ
  18. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕਰਨਾ ਹੈ
  19. ਮੈਨੂੰ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕਰਨ ਦੀ ਲੋੜ ਹੈ
  20. ਮੈਂ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਹੈ /ਲੱਗ ਪਿਆ ਹੈ
  1. I mention below some of the reasons of pollution
  2. I mentioned below some of the reasons of pollution
  3. I will mention below some of the reasons of pollution
  4. I am mentioning below some of the reasons of pollution
  5. I was mentioning below some of the reasons of pollution
  6. I will be mentioning below some of the reasons of pollution
  7. I have mentioned below some of the reasons of pollution
  8. I had mentioned below some of the reasons of pollution
  9. I will have mentioned below some of the reasons of pollution
  10. I have been mentioning below some of the reasons of pollution
  11. I had been mentioning below some of the reasons of pollution
  12. I will have been mentioning below some of the reasons of pollution
  13. I can mention below some of the reasons of pollution
  14. I should mention below some of the reasons of pollution
  15. I am likely to mention below some of the reasons of pollution
  16. I may mention below some of the reasons of pollution
  17. I am going to mention below some of the reasons of pollution
  18. I am to mention below some of the reasons of pollution
  19. I need to mention below some of the reasons of pollution
  20. I have started to mention below some of the reasons of pollution

Sentences with Verb (passive Voice)

Translate following sentences into English

  1. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕੀਤਾ ਜਾਂਦਾ ਹੈ
  2. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਗਿਆ/ ਜਾਂਦਾ ਸੀ
  3. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕੀਤਾ ਜਾਵੇਗਾ
  4. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ
  5. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਸੀ
  6. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ
  7. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਸੀ
  8. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੋਵੇਗਾ
  9. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕੀਤਾ ਜਾ ਸਕਦਾ ਹੈ
  10. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ
  11. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕਰਨਾ ਲਾਜ਼ਮੀ ਹੈ(must)
  12. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤੇ ਜਾਣ ਦੀ ਸੰਭਾਵਨਾ ਹੈ(are likely to)
  13. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕੀਤਾ ਜਾ ਸਕਦਾ ਹੈ(may)
  14. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ(might)
  15. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਜਾਵੇਗਾ(would)
  16. ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਇੱਥੇ ਜ਼ਿਕਰ ਕੀਤੇ ਜਾਣ ਦੀ ਲੋੜ ਹੈ
  17. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ/ ਜਾਣ ਵਾਲਾ ਹੈ
  18. ਇੱਥੇ ਪ੍ਰਦੂਸ਼ਣ ਦੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਜਾਣਾ ਹੈ
  1. SOME OF THE REASONS OF POLLUTION are mentioned here
  2. SOME OF THE REASONS OF POLLUTION were mentioned here
  3. SOME OF THE REASONS OF POLLUTION will be mentioned here
  4. SOME OF THE REASONS OF POLLUTION are being mentioned here
  5. SOME OF THE REASONS OF POLLUTION were being mentioned here
  6. SOME OF THE REASONS OF POLLUTION have been mentioned here
  7. SOME OF THE REASONS OF POLLUTION had been mentioned here
  8. SOME OF THE REASONS OF POLLUTION will have been mentioned here
  9. SOME OF THE REASONS OF POLLUTION can be mentioned here
  10. SOME OF THE REASONS OF POLLUTION should be mentioned here
  11. SOME OF THE REASONS OF POLLUTION must be mentioned here
  12. SOME OF THE REASONS OF POLLUTION are likely to be mentioned here
  13. SOME OF THE REASONS OF POLLUTION may be mentioned here
  14. SOME OF THE REASONS OF POLLUTION might be mentioned here
  15. SOME OF THE REASONS OF POLLUTION would be mentioned here
  16. SOME OF THE REASONS OF POLLUTION need to be mentioned here
  17. SOME OF THE REASONS OF POLLUTION are going to be mentioned here
  18. SOME OF THE REASONS OF POLLUTION are to be mentioned here

copyright

%d bloggers like this: