Categories
Sentence making

Sentence Making- how to understand it in simple and easy steps

Various types of sentences can be made depending upon presence of verb, tenses, active or passive voice, direct-indirect sentences or conjunctions.Here, you can deepen your understanding about sentences and you will learn to make better sentences for higher scores in IELTS.

Exercise 9

Sentences without Verb (Descriptive)

Translate following sentences into English

  1. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ(factors) ਜ਼ਿੰਮੇਵਾਰ ਹਨ
  2. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ(several) ਕਾਰਕ ਜ਼ਿੰਮੇਵਾਰ ਸਨ
  3. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣਗੇ
  4. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ
  5. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣੇ ਚਾਹੀਦੇ ਹਨ
  6. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣ ਦੀ ਸੰਭਾਵਨਾ ਹੈ
  7. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ(may)
  8. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣੇ ਹਨ
  9. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕਾਂ ਨੂੰ ਜ਼ਿੰਮੇਵਾਰ ਹੋਣਾ ਪੈਂਦਾ ਹੈ
  10. ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕਾਂ ਦੇ ਜਿੰਮੇਵਾਰ ਹੋਣ ਦੀ ਲੋੜ ਹੁੰਦੀ ਹੈ
  1. SEVERAL FACTORS are responsible for heavy pollution in cities these days
  2. SEVERAL FACTORS were responsible for heavy pollution in cities these days
  3. SEVERAL FACTORS will be responsible for heavy pollution in cities these days
  4. SEVERAL FACTORS can be responsible for heavy pollution in cities these days
  5. SEVERAL FACTORS should be responsible for heavy pollution in cities these days
  6. SEVERAL FACTORS are likely to be responsible for heavy pollution in cities these days
  7. SEVERAL FACTORS may be responsible for heavy pollution in cities these days
  8. SEVERAL FACTORS are to be responsible for heavy pollution in cities these days
  9. SEVERAL FACTORS have to be responsible for heavy pollution in cities these days
  10. SEVERAL FACTORS need to be responsible for heavy pollution in cities these days

Sentences with Verb (Active Voice)

Translate following sentences into English

.

  1. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ (factors) ਯੋਗਦਾਨ ਪਾਉਂਦੇ ਹਨ
  2. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਨੇ ਯੋਗਦਾਨ ਪਾਇਆ
  3. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣਗੇ
  4. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਹਨ
  5. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਸਨ
  6. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣਗੇ
  7. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਨੇ ਯੋਗਦਾਨ ਪਾਇਆ ਹੈ/ ਪਾ ਚੁੱਕੇ ਹਨ
  8. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਨੇ ਯੋਗਦਾਨ ਪਾਇਆ ਸੀ
  9. ਕਈ ਕਾਰਕਾਂ ਨੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾਇਆ ਹੋਵੇਗਾ
  10. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਹਨ
  11. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਸਨ
  12. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਹੋਣਗੇ
  13. ਕਈ ਕਾਰਕ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾ ਸਕਦੇ ਹਨ
  14. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣੇ ਚਾਹੀਦੇ ਹਨ
  15. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਦੇ ਯੋਗਦਾਨ ਪਾਉਣ ਦੀ ਸੰਭਾਵਨਾ ਹੈ
  16. ਕਈ ਕਾਰਕ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾ ਸਕਦੇ ਹਨ(may)
  17. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣ ਵਾਲੇ ਹਨ(are going to)
  18. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ factors ਨੇ ਯੋਗਦਾਨ ਪਾਉਣਾ ਹੈ
  19. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਲਈ ਕਈ ਕਾਰਕਾਂ ਦੀ ਲੋੜ ਹੈ
  20. ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ factors ਯੋਗਦਾਨ ਪਾਉਣੇ ਸ਼ੁਰੂ ਹੋ ਗਏ ਹਨ
  1. SEVERAL FACTORS contribute to the pollution in cities
  2. SEVERAL FACTORS contributed to the pollution in cities
  3. SEVERAL FACTORS will contribute to the pollution in cities
  4. SEVERAL FACTORS are contributing to the pollution in cities
  5. SEVERAL FACTORS were contributing to the pollution in cities
  6. SEVERAL FACTORS will be contributing to the pollution in cities
  7. SEVERAL FACTORS have contributed to the pollution in cities
  8. SEVERAL FACTORS had contributed to the pollution in cities
  9. SEVERAL FACTORS will have contributed to the pollution in cities
  10. SEVERAL FACTORS have been contributing to the pollution in cities
  11. SEVERAL FACTORS had been contributing to the pollution in cities
  12. SEVERAL FACTORS will have been contributing to the pollution in cities
  13. SEVERAL FACTORS can contribute to the pollution in cities
  14. SEVERAL FACTORS should contribute to the pollution in cities
  15. SEVERAL FACTORS are likely to contribute to the pollution in cities
  16. SEVERAL FACTORS may contribute to the pollution in cities
  17. SEVERAL FACTORS are going to contribute to the pollution in cities
  18. SEVERAL FACTORS are to contribute to the pollution in cities
  19. SEVERAL FACTORS need to contribute to the pollution in cities
  20. SEVERAL FACTORS have started to contribute to the pollution in cities

Sentences with Verb (passive Voice)

Translate following sentences into English

  1. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੁੰਦਾ ਹੈ
  2. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੁੰਦਾ ਸੀ
  3. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਵੇਗਾ
  4. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਰਿਹਾ ਹੈ
  5. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਰਿਹਾ ਸੀ
  6. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਇਆ ਹੈ
  7. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਨਾਂ ਕਰਕੇ ਹੋਇਆ ਸੀ
  8. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਇਆ ਹੋਵੇਗਾ
  9. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਸਕਦਾ ਹੈ
  10. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣਾ ਚਾਹੀਦਾ ਹੈ
  11. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣਾ ਚਾਹੀਦਾ ਹੈ
  12. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣ ਦੀ ਸੰਭਾਵਨਾ ਹੈ
  13. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਸਕਦਾ ਹੈ(may)
  14. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਸਕਦਾ ਹੈ(might)
  15. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਵੇਗਾ(would)
  16. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣ ਦੀ ਲੋੜ ਹੈ
  17. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣ ਵਾਲਾ ਹੈ
  18. ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣਾ ਹੈ
  1. POLLUTION IN CITIES is caused by several factors
  2. POLLUTION IN CITIES was caused by several factors
  3. POLLUTION IN CITIES will be caused by several factors
  4. POLLUTION IN CITIES is being caused by several factors
  5. POLLUTION IN CITIES was being caused by several factors
  6. POLLUTION IN CITIES has been caused by several factors
  7. POLLUTION IN CITIES had been caused by several factors
  8. POLLUTION IN CITIES will have been caused by several factors
  9. POLLUTION IN CITIES can be caused by several factors
  10. POLLUTION IN CITIES should be caused by several factors
  11. POLLUTION IN CITIES must be caused by several factors
  12. POLLUTION IN CITIES is likely to be caused by several factors
  13. POLLUTION IN CITIES may be caused by several factors
  14. POLLUTION IN CITIES might be caused by several factors
  15. POLLUTION IN CITIES would be caused by several factors
  16. POLLUTION IN CITIES need to be caused by several factors
  17. POLLUTION IN CITIES is going to be caused by several factors
  18. POLLUTION IN CITIES is to be caused by several factors

copyright

%d bloggers like this: