Exercise 9
Sentences without Verb (Descriptive)
Translate following sentences into English
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ(factors) ਜ਼ਿੰਮੇਵਾਰ ਹਨ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ(several) ਕਾਰਕ ਜ਼ਿੰਮੇਵਾਰ ਸਨ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣਗੇ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣੇ ਚਾਹੀਦੇ ਹਨ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣ ਦੀ ਸੰਭਾਵਨਾ ਹੈ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ(may)
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹੋਣੇ ਹਨ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕਾਂ ਨੂੰ ਜ਼ਿੰਮੇਵਾਰ ਹੋਣਾ ਪੈਂਦਾ ਹੈ
- ਅੱਜ-ਕੱਲ੍ਹ ਸ਼ਹਿਰਾਂ ਵਿੱਚ ਭਾਰੀ ਪ੍ਰਦੂਸ਼ਣ ਲਈ ਕਈ ਕਾਰਕਾਂ ਦੇ ਜਿੰਮੇਵਾਰ ਹੋਣ ਦੀ ਲੋੜ ਹੁੰਦੀ ਹੈ
- SEVERAL FACTORS are responsible for heavy pollution in cities these days
- SEVERAL FACTORS were responsible for heavy pollution in cities these days
- SEVERAL FACTORS will be responsible for heavy pollution in cities these days
- SEVERAL FACTORS can be responsible for heavy pollution in cities these days
- SEVERAL FACTORS should be responsible for heavy pollution in cities these days
- SEVERAL FACTORS are likely to be responsible for heavy pollution in cities these days
- SEVERAL FACTORS may be responsible for heavy pollution in cities these days
- SEVERAL FACTORS are to be responsible for heavy pollution in cities these days
- SEVERAL FACTORS have to be responsible for heavy pollution in cities these days
- SEVERAL FACTORS need to be responsible for heavy pollution in cities these days
Sentences with Verb (Active Voice)
Translate following sentences into English
.
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ (factors) ਯੋਗਦਾਨ ਪਾਉਂਦੇ ਹਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਨੇ ਯੋਗਦਾਨ ਪਾਇਆ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣਗੇ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਹਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਸਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣਗੇ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਨੇ ਯੋਗਦਾਨ ਪਾਇਆ ਹੈ/ ਪਾ ਚੁੱਕੇ ਹਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਨੇ ਯੋਗਦਾਨ ਪਾਇਆ ਸੀ
- ਕਈ ਕਾਰਕਾਂ ਨੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾਇਆ ਹੋਵੇਗਾ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਹਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਸਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾ ਰਹੇ ਹੋਣਗੇ
- ਕਈ ਕਾਰਕ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾ ਸਕਦੇ ਹਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣੇ ਚਾਹੀਦੇ ਹਨ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕਾਂ ਦੇ ਯੋਗਦਾਨ ਪਾਉਣ ਦੀ ਸੰਭਾਵਨਾ ਹੈ
- ਕਈ ਕਾਰਕ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾ ਸਕਦੇ ਹਨ(may)
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ ਕਾਰਕ ਯੋਗਦਾਨ ਪਾਉਣ ਵਾਲੇ ਹਨ(are going to)
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ factors ਨੇ ਯੋਗਦਾਨ ਪਾਉਣਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਲਈ ਕਈ ਕਾਰਕਾਂ ਦੀ ਲੋੜ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਕਈ factors ਯੋਗਦਾਨ ਪਾਉਣੇ ਸ਼ੁਰੂ ਹੋ ਗਏ ਹਨ
- SEVERAL FACTORS contribute to the pollution in cities
- SEVERAL FACTORS contributed to the pollution in cities
- SEVERAL FACTORS will contribute to the pollution in cities
- SEVERAL FACTORS are contributing to the pollution in cities
- SEVERAL FACTORS were contributing to the pollution in cities
- SEVERAL FACTORS will be contributing to the pollution in cities
- SEVERAL FACTORS have contributed to the pollution in cities
- SEVERAL FACTORS had contributed to the pollution in cities
- SEVERAL FACTORS will have contributed to the pollution in cities
- SEVERAL FACTORS have been contributing to the pollution in cities
- SEVERAL FACTORS had been contributing to the pollution in cities
- SEVERAL FACTORS will have been contributing to the pollution in cities
- SEVERAL FACTORS can contribute to the pollution in cities
- SEVERAL FACTORS should contribute to the pollution in cities
- SEVERAL FACTORS are likely to contribute to the pollution in cities
- SEVERAL FACTORS may contribute to the pollution in cities
- SEVERAL FACTORS are going to contribute to the pollution in cities
- SEVERAL FACTORS are to contribute to the pollution in cities
- SEVERAL FACTORS need to contribute to the pollution in cities
- SEVERAL FACTORS have started to contribute to the pollution in cities
Sentences with Verb (passive Voice)
Translate following sentences into English
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੁੰਦਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੁੰਦਾ ਸੀ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਵੇਗਾ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਰਿਹਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਰਿਹਾ ਸੀ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਇਆ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਨਾਂ ਕਰਕੇ ਹੋਇਆ ਸੀ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਇਆ ਹੋਵੇਗਾ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਸਕਦਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣਾ ਚਾਹੀਦਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣਾ ਚਾਹੀਦਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣ ਦੀ ਸੰਭਾਵਨਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਸਕਦਾ ਹੈ(may)
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋ ਸਕਦਾ ਹੈ(might)
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਵੇਗਾ(would)
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣ ਦੀ ਲੋੜ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣ ਵਾਲਾ ਹੈ
- ਸ਼ਹਿਰਾਂ ਵਿੱਚ ਪ੍ਰਦੂਸ਼ਣ ਕਈ ਕਾਰਕਾਂ ਕਰਕੇ ਹੋਣਾ ਹੈ
- POLLUTION IN CITIES is caused by several factors
- POLLUTION IN CITIES was caused by several factors
- POLLUTION IN CITIES will be caused by several factors
- POLLUTION IN CITIES is being caused by several factors
- POLLUTION IN CITIES was being caused by several factors
- POLLUTION IN CITIES has been caused by several factors
- POLLUTION IN CITIES had been caused by several factors
- POLLUTION IN CITIES will have been caused by several factors
- POLLUTION IN CITIES can be caused by several factors
- POLLUTION IN CITIES should be caused by several factors
- POLLUTION IN CITIES must be caused by several factors
- POLLUTION IN CITIES is likely to be caused by several factors
- POLLUTION IN CITIES may be caused by several factors
- POLLUTION IN CITIES might be caused by several factors
- POLLUTION IN CITIES would be caused by several factors
- POLLUTION IN CITIES need to be caused by several factors
- POLLUTION IN CITIES is going to be caused by several factors
- POLLUTION IN CITIES is to be caused by several factors