Exercise 10
Sentences without Verb (Descriptive)
Translate following sentences into English
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੈ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਸੀ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋਵੇਗਾ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋ ਸਕਦਾ ਹੈ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋਣਾ ਚਾਹੀਦਾ ਹੈ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋਣ ਦੀ ਸੰਭਾਵਨਾ ਹੈ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋ ਸਕਦਾ ਹੈ(may)
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋਣਾ ਹੈ
- ਏਸ਼ੀਆ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੋਣਾ ਪੈਂਦਾ ਹੈ
- ਏਸ਼ੀਆ ਨੂੰ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਬਣਨ ਦੀ ਲੋੜ ਹੈ
- ASIA is the biggest continent on earth
- ASIA was the biggest continent on earth
- ASIA will be the biggest continent on earth
- ASIA can be the biggest continent on earth
- ASIA should be the biggest continent on earth
- ASIA is likely to be the biggest continent on earth
- ASIA may be the biggest continent on earth
- ASIA is to be the biggest continent on earth
- ASIA has to be the biggest continent on earth
- ASIA needs to be the biggest continent on earth
Sentences with Verb (Active Voice)
Translate following sentences into English
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਦਾ ਹੈ
- ਬਲਦੇਵ ਨੇ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖੀ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖੇਗਾ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖ ਰਿਹਾ ਹੈ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖ ਰਿਹਾ ਸੀ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖੇਗਾ
- ਬਲਦੇਵ ਨੇ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖੀ ਹੈ
- ਬਲਦੇਵ ਨੇ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖੀ ਸੀ
- ਬਲਦੇਵ ਨੇ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖੀ ਹੋਵੇਗੀ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖ ਰਿਹਾ ਹੈ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖ ਰਿਹਾ ਸੀ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਰਿਹਾ ਹੋਵੇਗਾ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖ ਸਕਦਾ ਹੈ
- ਬਲਦੇਵ ਨੂੰ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ
- ਬਲਦੇਵ ਦੇ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਣ ਦੀ ਸੰਭਾਵਨਾ ਹੈ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖ ਸਕਦਾ ਹੈ (may)
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਣ ਜਾ ਰਿਹਾ ਹੈ / ਵਾਲਾ ਹੈ
- ਬਲਦੇਵ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਣੀ ਹੈ
- ਬਲਦੇਵ ਨੂੰ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਣ ਦੀ ਲੋੜ ਹੈ
- ਬਲਦੇਵ ਨੇ ਸਿਟੀ ਕੋਚਿੰਗ ਸੈਂਟਰ ਵਿੱਚ ਅੰਗਰੇਜ਼ੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ
- BALDEV learns English in City Coaching Centre
- BALDEV learnt English in City Coaching Centre
- BALDEV will learn English in City Coaching Centre
- BALDEV is learning English in City Coaching Centre
- BALDEV was learning English in City Coaching Centre
- BALDEV will be learning English in City Coaching Centre
- BALDEV has learnt English in City Coaching Centre
- BALDEV had learnt English in City Coaching Centre
- BALDEV will have learnt English in City Coaching Centre
- BALDEV has been learning English in City Coaching Centre
- BALDEV had been learning English in City Coaching Centre
- BALDEV will have been learning English in City Coaching Centre
- BALDEV can learn English in City Coaching Centre
- BALDEV should learn English in City Coaching Centre
- BALDEV is likely to learn English in City Coaching Centre
- BALDEV may learn English in City Coaching Centre
- BALDEV is going to learn English in City Coaching Centre
- BALDEV is to learn English in City Coaching Centre
- BALDEV needs to learn English in City Coaching Centre
- BALDEV has started to learn English in City Coaching Centre
Sentences with Verb (passive Voice)
Translate following sentences into English
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਜਮਾਤ ਵਿੱਚ ਸਿੱਖੀ ਜਾਂਦੀ ਹੈ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਨੇ ਕਲਾਸਰੂਮ ਵਿੱਚ ਸਿੱਖੀ ਜਾਂਦੀ ਸੀ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾਵੇਗੀ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾ ਰਹੀ ਹੈ
- IELTS ਲਈ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਜਮਾਤ ਵਿੱਚ ਸਿੱਖੀ ਜਾ ਰਹੀ ਸੀ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਜਮਾਤ ਵਿੱਚ ਸਿੱਖੀ ਗਈ ਹੈ
- ਆਈ.ਈ.ਐਲ.ਟੀ.ਐਸ. ਲਈ ਅੰਗਰੇਜ਼ੀ ਵਿਦਿਆਰਥੀਆਂ ਨੇ ਜਮਾਤ ਵਿੱਚ ਸਿੱਖੀ ਗਈ ਸੀ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਗਈ ਹੋਵੇਗੀ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾ ਸਕਦੀ ਹੈ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾਣੀ ਚਾਹੀਦੀ ਹੈ(Should)
- IELTS ਵਾਸਤੇ ਅੰਗਰੇਜ਼ੀ ਲਾਜ਼ਮੀ ਤੌਰ ‘ਤੇ ਵਿਦਿਆਰਥੀਆਂ ਦੁਆਰਾ ਜਮਾਤ ਵਿੱਚ ਸਿੱਖੀ ਜਾਣੀ ਚਾਹੀਦੀ ਹੈ(must)
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਜਮਾਤ ਵਿੱਚ ਸਿੱਖਣ ਦੀ ਸੰਭਾਵਨਾ ਹੈ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾ ਸਕਦੀ ਹੈ(may)
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾ ਸਕਦੀ ਹੈ(might)
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾਵੇਗੀ(would)
- IELTS ਵਾਸਤੇ ਅੰਗਰੇਜ਼ੀ ਨੂੰ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖਣ ਦੀ ਲੋੜ ਹੈ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਜਮਾਤ ਵਿੱਚ ਸਿੱਖਣ ਜਾ ਰਹੀ ਹੈ/ ਵਾਲੀ ਹੈ
- IELTS ਵਾਸਤੇ ਅੰਗਰੇਜ਼ੀ ਵਿਦਿਆਰਥੀਆਂ ਦੁਆਰਾ ਕਲਾਸਰੂਮ ਵਿੱਚ ਸਿੱਖੀ ਜਾਣੀ ਹੈ
- ENGLISH FOR IELTS is learnt in the classroom by students
- ENGLISH FOR IELTS was learnt in the classroom by students
- ENGLISH FOR IELTS will be learnt in the classroom by students
- ENGLISH FOR IELTS is being learnt in the classroom by students
- ENGLISH FOR IELTS was being learnt in the classroom by students
- ENGLISH FOR IELTS has been learnt in the classroom by students
- ENGLISH FOR IELTS had been learnt in the classroom by students
- ENGLISH FOR IELTS will have been learnt in the classroom by students
- ENGLISH FOR IELTS can be learnt in the classroom by students
- ENGLISH FOR IELTS should be learnt in the classroom by students
- ENGLISH FOR IELTS must be learnt in the classroom by students
- ENGLISH FOR IELTS is likely to be learnt in the classroom by students
- ENGLISH FOR IELTS may be learnt in the classroom by students
- ENGLISH FOR IELTS might be learnt in the classroom by students
- ENGLISH FOR IELTS would be learnt in the classroom by students
- ENGLISH FOR IELTS need to be learnt in the classroom by students
- ENGLISH FOR IELTS is going to be learnt in the classroom by students
- ENGLISH FOR IELTS is to be learnt in the classroom by students