Exercise 11
Sentences without Verb (Descriptive)
Translate following sentences into English
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਸੀ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋ ਸਕਦਾ ਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਣਾ ਚਾਹੀਦਾ ਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਣ ਦੀ ਸੰਭਾਵਨਾ ਹੈਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋ ਸਕਦਾ ਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਣਾ ਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਣਾ ਪੈਂਦਾ ਹੈ
- ਰਾਸ਼ਟਰ ਨਿਰਮਾਣ ਵਿੱਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੋਣ ਦੀ ਲੋੜ ਹੈ
- THE INCLUSION OF ALL SOCIETY MEMBERS IN NATION BUILDING is necessary
- THE INCLUSION OF ALL SOCIETY MEMBERS IN NATION BUILDING was necessary
- THE INCLUSION OF ALL SOCIETY MEMBERS IN NATION BUILDING will be necessary
- THE INCLUSION OF ALL SOCIETY MEMBERS IN NATION BUILDING can be necessary
- THE INCLUSION OF ALL SOCIETY MEMBERS IN NATION BUILDING should be necessary
- THE INCLUSION OF ALL SOCIETY MEMBERS IN NATION BUILDING is likely to be necessary
- THE INCLUSION OF ALL SOCIETY MEMBERS IN NATION BUILDING may be necessary
- THE INCLUSION OF ALL SOCIETY MEMBERS IN NATION BUILDING is to be necessary
- THE INCLUSION OF ALL SOCIETY MEMBERS IN NATION BUILDING has to be necessary
- THE INCLUSION OF ALL SOCIETY MEMBERS IN NATION BUILDING needs to be necessary
Sentences with Verb (Active Voice)
Translate following sentences into English
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਂਦੇ ਹਨ
- ਸਮਾਜ ਦੇ ਸਾਰੇ ਮੈਂਬਰਾਂ ਨੇ ਰਾਸ਼ਟਰ ਨਿਰਮਾਣ ਵਿੱਚ ਭਾਗ ਲਿਆ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣਗੇ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਰਹੇ ਹਨ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਰਹੇ ਸਨ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਰਹੇ ਹੋਣਗੇ
- ਸਮਾਜ ਦੇ ਸਾਰੇ ਮੈਂਬਰਾਂ ਨੇ ਰਾਸ਼ਟਰ ਨਿਰਮਾਣ ਵਿੱਚ ਭਾਗ ਲਿਆ ਹੈ
- ਸਮਾਜ ਦੇ ਸਾਰੇ ਮੈਂਬਰਾਂ ਨੇ ਰਾਸ਼ਟਰ ਨਿਰਮਾਣ ਵਿੱਚ ਭਾਗ ਲਿਆ ਸੀ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣਗੇ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਰਹੇ ਹਨ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਰਹੇ ਸਨ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਂਦੇ ਰਹੇ ਹੋਣਗੇ
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਸਕਦੇ ਹਨ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣਾ ਚਾਹੀਦਾ ਹੈ
- ਸਮਾਜ ਦੇ ਸਾਰੇ ਮੈਂਬਰਾਂ ਦੇ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣ ਦੀ ਸੰਭਾਵਨਾ ਹੈ
- ਸਾਰੇ ਸਮਾਜ ਦੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈ ਸਕਦੇ ਹਨ(may)
- ਸਮਾਜ ਦੇ ਸਾਰੇ ਮੈਂਬਰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣ ਜਾ ਰਹੇ ਹਨ/ ਵਾਲੇ ਹਨ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣਾ ਹੈ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣ ਦੀ ਲੋੜ ਹੈ
- ਸਮਾਜ ਦੇ ਸਾਰੇ ਮੈਂਬਰਾਂ ਨੇ ਰਾਸ਼ਟਰ ਨਿਰਮਾਣ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ / ਭਾਗ ਲੈਣ ਲੱਗ ਪਏ ਹਨ
- ALL SOCIETY MEMBERS participate in the nation building
- ALL SOCIETY MEMBERS participated in the nation building
- ALL SOCIETY MEMBERS will participate in the nation building
- ALL SOCIETY MEMBERS are participating in the nation building
- ALL SOCIETY MEMBERS were participating in the nation building
- ALL SOCIETY MEMBERS will be participating in the nation building
- ALL SOCIETY MEMBERS have participated in the nation building
- ALL SOCIETY MEMBERS had participated in the nation building
- ALL SOCIETY MEMBERS will have participated in the nation building
- ALL SOCIETY MEMBERS have been participating in the nation building
- ALL SOCIETY MEMBERS had been participating in the nation building
- ALL SOCIETY MEMBERS will have been participating in the nation building
- ALL SOCIETY MEMBERS can participate in the nation building
- ALL SOCIETY MEMBERS should participate in the nation building
- ALL SOCIETY MEMBERS are likely to participate in the nation building
- ALL SOCIETY MEMBERS may participate in the nation building
- ALL SOCIETY MEMBERS are going to participate in the nation building
- ALL SOCIETY MEMBERS are to participate in the nation building
- ALL SOCIETY MEMBERS need to participate in the nation building
- ALL SOCIETY MEMBERS have started to participate in the nation building
Sentences with Verb (passive Voice)
Translate following sentences into English
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੁੰਦੀ ਸੀ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੁੰਦੀ ਹੋਵੇਗੀ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋ ਰਹੀ ਹੈ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋ ਰਹੀ ਸੀ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੈ(Present Perfect)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਸੀ (Past Perfect)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋਵੇਗੀ (Future Perfect)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋ ਸਕਦੀ ਹੈ
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋਣੀ ਚਾਹੀਦੀ ਹੈ(should)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋਣੀ ਚਾਹੀਦੀ ਹੈ(must)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਸੰਭਾਵਨਾ ਹੈ(is likely to)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋ ਸਕਦੀ ਹੈ(may)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋ ਸਕਦੀ ਹੈ(might)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋਵੇਗੀ(would)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੈ(needs to be )
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋਣ ਵਾਲੀ ਹੈ (is going to)
- ਸਮਾਜ ਦੇ ਸਾਰੇ ਮੈਂਬਰਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਲੋੜ ਹੋਣ ਹੈ(is to)
- THE INCLUSION OF ALL SOCIETY MEMBERS is required in the nation building
- THE INCLUSION OF ALL SOCIETY MEMBERS was required in the nation building
- THE INCLUSION OF ALL SOCIETY MEMBERS will be required in the nation building
- THE INCLUSION OF ALL SOCIETY MEMBERS is being required in the nation building
- THE INCLUSION OF ALL SOCIETY MEMBERS was being required in the nation building
- THE INCLUSION OF ALL SOCIETY MEMBERS has been required in the nation building
- THE INCLUSION OF ALL SOCIETY MEMBERS had been required in the nation building
- THE INCLUSION OF ALL SOCIETY MEMBERS will have been required in the nation building
- THE INCLUSION OF ALL SOCIETY MEMBERS can be required in the nation building
- THE INCLUSION OF ALL SOCIETY MEMBERS should be required in the nation building
- THE INCLUSION OF ALL SOCIETY MEMBERS must be required in the nation building
- THE INCLUSION OF ALL SOCIETY MEMBERS is likely to be required in the nation building
- THE INCLUSION OF ALL SOCIETY MEMBERS may be required in the nation building
- THE INCLUSION OF ALL SOCIETY MEMBERS might be required in the nation building
- THE INCLUSION OF ALL SOCIETY MEMBERS would be required in the nation building
- THE INCLUSION OF ALL SOCIETY MEMBERS needs to be required in the nation building
- THE INCLUSION OF ALL SOCIETY MEMBERS is going to be required in the nation building
- THE INCLUSION OF ALL SOCIETY MEMBERS is to be required in the nation building