Exercise 8
Sentences without Verb (Descriptive)
Translate following sentences into English
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਸਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋਣਗੀਆਂ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋ ਸਕਦੀਆਂ ਹਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋਣੀਆਂ ਚਾਹੀਦੀਆਂ ਹਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋਣ ਦੀ ਸੰਭਾਵਨਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋ ਸਕਦੀਆਂ ਹਨ(may)
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋਣੀਆਂ ਹਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋਣੀਆਂ ਚਾਹੀਦੀਆਂ/ ਪੈਂਦੀਆਂ ਹਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਬਾਜ਼ਾਰ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹੋਣ ਦੀ ਲੋੜ ਹੈ/ ਹੋਣ ਦੀ ਲੋੜ ਹੁੰਦੀ ਹੈ
- SKIN WHITENING CREAMS are widely available in the market
- SKIN WHITENING CREAMS were widely available in the market
- SKIN WHITENING CREAMS will be widely available in the market
- SKIN WHITENING CREAMS can be widely available in the market
- SKIN WHITENING CREAMS should be widely available in the market
- SKIN WHITENING CREAMS are likely to be widely available in the market
- SKIN WHITENING CREAMS may be widely available in the market
- SKIN WHITENING CREAMS are to be widely available in the market
- SKIN WHITENING CREAMS have to be widely available in the market
- SKIN WHITENING CREAMS need to be widely available in the market
Sentences with Verb (Active Voice)
Translate following sentences into English
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਦੀਆਂ ਹਨ
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ/ ਵੇਚਦੀਆਂ ਸਨ
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣਗੀਆਂ
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਰਹੀਆਂ ਹਨ
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਰਹੀਆਂ ਸਨ
- ਬਹੁਤ ਸਾਰੀਆਂ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣਗੀਆਂ
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ ਹਨ/ ਵੇਚ ਦਿਤੀਆਂ ਹਨ/ ਵੇਚ ਚੁਕੀਆ ਹਨ
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ ਸਨ/ ਵੇਚ ਦਿਤੀਆਂ ਸਨ / ਵੇਚ ਚੁਕੀਆ ਸਨ
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਚੁਕੀਆ ਹੋਣਗੀਆਂ
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਦੀਆਂ ਰਹੀਆਂ ਹਨ
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਰਹੀਆਂ ਸਨ
- ਬਹੁਤ ਸਾਰੀਆਂ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਦੀਆਂ ਰਹੀਆਂ ਹੋਣਗੀਆਂ
- ਬਹੁਤ ਸਾਰੀਆਂ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਸਕਦੀਆਂ ਹਨ
- ਕਈ ਕੰਪਨੀਆਂ ਨੂੰ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣੀਆਂ ਚਾਹੀਦੀਆਂ ਹਨ
- ਕਈ ਕੰਪਨੀਆਂ ਦੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣ ਦੀ ਸੰਭਾਵਨਾ ਹੈ
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਸਕਦੀਆਂ ਹਨ(may)
- ਬਹੁਤ ਸਾਰੀਆਂ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣ ਜਾ ਰਹੀਆਂ ਹਨ/ ਵਾਲੀਆਂ ਹਨ
- ਬਹੁਤ ਸਾਰੀਆਂ ਕੰਪਨੀਆਂ ਨੂੰ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣੀਆਂ ਹਨ
- ਕਈ ਕੰਪਨੀਆਂ ਨੂੰ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣ ਦੀ ਲੋੜ ਹੁੰਦੀ ਹੈ
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ
- MANY COMPANIES sell skin whitening creams
- MANY COMPANIES sold skin whitening creams
- MANY COMPANIES will sell skin whitening creams
- MANY COMPANIES are selling skin whitening creams
- MANY COMPANIES were selling skin whitening creams
- MANY COMPANIES will be selling skin whitening creams
- MANY COMPANIES have sold skin whitening creams
- MANY COMPANIES had sold skin whitening creams
- MANY COMPANIES will have sold skin whitening creams
- MANY COMPANIES have been selling skin whitening creams
- MANY COMPANIES had been selling skin whitening creams
- MANY COMPANIES will have been selling skin whitening creams
- MANY COMPANIES can sell skin whitening creams
- MANY COMPANIES should sell skin whitening creams
- MANY COMPANIES are likely to sell skin whitening creams
- MANY COMPANIES may sell skin whitening creams
- MANY COMPANIES are going to sell skin whitening creams
- MANY COMPANIES are to sell skin whitening creams
- MANY COMPANIES need to sell skin whitening creams
- MANY COMPANIES have started to sell skin whitening creams
Active Voice Sentences (LONGER)
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਦੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਕੇ ਗੋਰੀ ਚਮੜੀ ਦੀ ਵਧਦੀ ਮੰਗ ਤੋਂ ਲਾਭ ਉਠਾਉਣਗੀਆਂ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਰਹੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਰਹੀਆਂ ਸਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਰਹੀਆਂ ਹੋਣਗੀਆਂ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ ਸਨ ਤਾਂ ਜੋ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚੀਆਂ ਹੋਣਗੀਆਂ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਦੀਆਂ ਰਹੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਰਹੀਆਂ ਸਨ ਤਾਂ ਜੋ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਦੀਆਂ ਰਹੀਆਂ ਹੋਣਗੀਆਂ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਸਕਦੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਨੂੰ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣੀਆਂ ਚਾਹੀਦੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣ ਦੀ ਸੰਭਾਵਨਾ ਹੈ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚ ਸਕਦੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣ ਜਾ ਰਹੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਕਈ ਕੰਪਨੀਆਂ ਨੂੰ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣੀਆਂ ਪੈਣਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਕਈ ਕੰਪਨੀਆਂ ਨੂੰ ਚਮੜੀ ਦੀਆਂ ਸਫੈਦ ਕਰੀਮਾਂ ਵੇਚਣ ਦੀ ਲੋੜ ਹੁੰਦੀ ਹੈ।
- ਕਈ ਕੰਪਨੀਆਂ ਨੇ ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਹੋ ਸਕੇ।
- MANY COMPANIES sell skin whitening creams to profit from the ever increasing demand of having fair skin.
- MANY COMPANIES sold skin whitening creams to profit from the ever increasing demand of having fair skin.
- MANY COMPANIES will sell skin whitening creams to profit from the ever increasing demand of having fair skin.
- MANY COMPANIES are selling skin whitening creams to profit from the ever increasing demand of having fair skin.
- MANY COMPANIES were selling skin whitening creams to profit from the ever increasing demand of having fair skin.
- MANY COMPANIES will be selling skin whitening creams to profit from the ever increasing demand of having fair skin.
- MANY COMPANIES have sold skin whitening creams to profit from the ever increasing demand of having fair skin.
- MANY COMPANIES had sold skin whitening creams to profit from the ever increasing demand of having fair skin.
- MANY COMPANIES will have sold skin whitening creams to profit from the ever increasing demand of having fair skin.
- MANY COMPANIES have been selling skin whitening creams to profit from the ever increasing demand of having fair skin.
- MANY COMPANIES had been selling skin whitening creams to profit from the ever increasing demand of having fair skin.
- MANY COMPANIES will have been selling skin whitening creams to profit from the ever increasing demand of having fair skin.
- MANY COMPANIES can sell skin whitening creams to profit from the ever increasing demand of having fair skin.
- MANY COMPANIES should sell skin whitening creams to profit from the ever increasing demand of having fair skin.
- MANY COMPANIES are likely to sell skin whitening creams to profit from the ever increasing demand of having fair skin.
- MANY COMPANIES may sell skin whitening creams to profit from the ever increasing demand of having fair skin.
- MANY COMPANIES are going to sell skin whitening creams to profit from the ever increasing demand of having fair skin.
- MANY COMPANIES are to sell skin whitening creams to profit from the ever increasing demand of having fair skin.
- MANY COMPANIES need to sell skin whitening creams to profit from the ever increasing demand of having fair skin.
- MANY COMPANIES have started to sell skin whitening creams to profit from the ever increasing demand of having fair skin.
Sentences with Verb (passive Voice)
Translate following sentences into English
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਕਈ ਕੰਪਨੀਆਂ ਦੁਆਰਾ ਵੇਚੀਆਂ ਜਾਂਦੀਆਂ ਹਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਨੇ ਵੇਚ ਦਿੱਤਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾਵੇਗਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾ ਰਿਹਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਕਈ ਕੰਪਨੀਆਂ ਦੁਆਰਾ ਵੇਚੀਆਂ ਜਾ ਰਹੀਆਂ ਸਨ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਨੇ ਵੇਚ ਦਿੱਤਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਨੇ ਵੇਚ ਦਿੱਤਾ ਸੀ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾਵੇਗਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾ ਸਕਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾਣਾ ਚਾਹੀਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਲਾਜ਼ਮੀ ਤੌਰ ‘ਤੇ ਵੇਚਿਆ ਜਾਣਾ ਚਾਹੀਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਣ ਦੀ ਸੰਭਾਵਨਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾ ਸਕਦਾ ਹੈ(may)
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾ ਸਕਦਾ ਹੈ(might)
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾਵੇਗਾ(would)
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਣ ਦੀ ਲੋੜ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾਨ ਵਾਲਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਿਆ ਜਾਣਾ ਹੈ
- SKIN WHITENING CREAMS are sold by many companies
- SKIN WHITENING CREAMS were sold by many companies
- SKIN WHITENING CREAMS will be sold by many companies
- SKIN WHITENING CREAMS are being sold by many companies
- SKIN WHITENING CREAMS were being sold by many companies
- SKIN WHITENING CREAMS have been sold by many companies
- SKIN WHITENING CREAMS had been sold by many companies
- SKIN WHITENING CREAMS will have been sold by many companies
- SKIN WHITENING CREAMS can be sold by many companies
- SKIN WHITENING CREAMS should be sold by many companies
- SKIN WHITENING CREAMS must be sold by many companies
- SKIN WHITENING CREAMS are likely to be sold by many companies
- SKIN WHITENING CREAMS may be sold by many companies
- SKIN WHITENING CREAMS might be sold by many companies
- SKIN WHITENING CREAMS would be sold by many companies
- SKIN WHITENING CREAMS need to be sold by many companies
- SKIN WHITENING CREAMS are going to be sold by many companies
- SKIN WHITENING CREAMS are to be sold by many companies
Passive Voice Sentences (LONGER)
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾਂਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਨੇ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚ ਦਿੱਤਾ ਸੀ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾਵੇਗਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਵੱਲੋਂ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾ ਰਿਹਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਵੱਲੋਂ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾ ਰਿਹਾ ਸੀ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਦਿੱਤਾ ਗਿਆ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਨੇ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚ ਦਿੱਤਾ ਸੀ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਨੇ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚ ਦਿੱਤਾ ਹੋਵੇਗਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾ ਸਕਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾਣਾ ਚਾਹੀਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਲਾਜ਼ਮੀ ਤੌਰ ‘ਤੇ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਲੈਣ ਲਈ ਵੇਚਣਾ ਲਾਜ਼ਮੀ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾ ਸਕਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾ ਸਕਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾ ਸਕਦਾ ਹੈ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਵਧਦੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾਵੇਗਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਵੇਚਣ ਦੀ ਲੋੜ ਹੁੰਦੀ ਹੈ ਤਾਂ ਜੋ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਪ੍ਰਾਪਤ ਕੀਤਾ ਜਾ ਸਕੇ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾਵੇਗਾ
- ਚਮੜੀ ਨੂੰ ਸਫੈਦ ਕਰਨ ਵਾਲੀਆਂ ਕਰੀਮਾਂ ਨੂੰ ਕਈ ਕੰਪਨੀਆਂ ਦੁਆਰਾ ਗੋਰੀ ਚਮੜੀ ਹੋਣ ਦੀ ਲਗਾਤਾਰ ਵੱਧ ਰਹੀ ਮੰਗ ਤੋਂ ਲਾਭ ਲੈਣ ਲਈ ਵੇਚਿਆ ਜਾਣਾ ਹੈ
- SKIN WHITENING CREAMS are sold by many companies to profit from the ever increasing demand of having fair skin
- SKIN WHITENING CREAMS were sold by many companies to profit from the ever increasing demand of having fair skin
- SKIN WHITENING CREAMS will be sold by many companies to profit from the ever increasing demand of having fair skin
- SKIN WHITENING CREAMS are being sold by many companies to profit from the ever increasing demand of having fair skin
- SKIN WHITENING CREAMS were being sold by many companies to profit from the ever increasing demand of having fair skin
- SKIN WHITENING CREAMS have been sold by many companies to profit from the ever increasing demand of having fair skin
- SKIN WHITENING CREAMS had been sold by many companies to profit from the ever increasing demand of having fair skin
- SKIN WHITENING CREAMS will have been sold by many companies to profit from the ever increasing demand of having fair skin
- SKIN WHITENING CREAMS can be sold by many companies to profit from the ever increasing demand of having fair skin
- SKIN WHITENING CREAMS should be sold by many companies to profit from the ever increasing demand of having fair skin
- SKIN WHITENING CREAMS must be sold by many companies to profit from the ever increasing demand of having fair skin
- SKIN WHITENING CREAMS are likely to be sold by many companies to profit from the ever increasing demand of having fair skin
- SKIN WHITENING CREAMS may be sold by many companies to profit from the ever increasing demand of having fair skin
- SKIN WHITENING CREAMS might be sold by many companies to profit from the ever increasing demand of having fair skin
- SKIN WHITENING CREAMS would be sold by many companies to profit from the ever increasing demand of having fair skin
- SKIN WHITENING CREAMS need to be sold by many companies to profit from the ever increasing demand of having fair skin
- SKIN WHITENING CREAMS are going to be sold by many companies to profit from the ever increasing demand of having fair skin
- SKIN WHITENING CREAMS are to be sold by many companies to profit from the ever increasing demand of having fair skin